ਆਈਐੱਸ ਦਾ ਰਾਕਾ ਸ਼ਹਿਰ ਛੱਡਣ ਬਾਰੇ ਵੱਡਾ ਖੁਲਾਸਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਸ ਸੀਕਰੇਟ ਡੀਲ ਤਹਿਤ ਆਈਐੱਸ ਨੇ ਰਾਕਾ ਸ਼ਹਿਰ ਛੱਡਿਆ?

6-7 ਕਿਲੋਮੀਟਰ ਲੰਬੇ ਕਾਫ਼ਲੇ ਵਿੱਚ 4000 ਤੋਂ ਵੱਧ ਆਈਐੱਸ ਲੜਾਕਿਆਂ ਨੂੰ ਰਾਕਾ ਸ਼ਹਿਰ ਤੋਂ ਬਾਹਰ ਛੱਡਿਆ ਗਿਆ। ਆਈਐੱਸ ਲੜਾਕਿਆਂ ਦੇ ਨਾਲ ਵੱਡੀ ਗਿਣਤੀ ਵਿੱਚ ਹਥਿਆਰ ਵੀ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)