'ਤੇਜ਼ਾਬੀ ਹਮਲੇ ਦੇ ਪੀੜ੍ਹਤ ਵਜੋਂ ਆਪਣੀ ਪਛਾਣ ਨਹੀਂ ਚਾਹੁੰਦਾ ਸੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਮੇਰੇ ‘ਸੋਹਣੇ’ ਦਾਗ਼ ਜੋ ਮੇਰੀ ‘ਬਚਾਅ ਦੀ ਕਹਾਣੀ’ ਹਨ ਚੰਗਾ ਹੁੰਦਾ ਜੇ ਉਹ ਨਾ ਹੁੰਦੇ’

ਪੀਟਰ ਸਟ੍ਰੈਟਫੋਰਡ ਬੱਸ ਸਟੇਸ਼ਨ ਵੱਲ ਜਾ ਰਿਹਾ ਸੀ ਤਾਂ ਦੋ ਲੋਕਾਂ ਉਸ ਵੱਲ ਆਏ ਤੇ ਇੱਕ ਨੇ ਪੈਸੇ ਮੰਗਣੇ ਸ਼ੁਰੂ ਕੀਤੇ। ਪੀਟਰ ਦੇ ਮਨ੍ਹਾਂ ਕਰਨ ’ਤੇ ਉਨ੍ਹਾਂ ਨੇ ਉਸ ’ਚੇ ਤੇਜ਼ਾਬ ਸੁੱਟ ਦਿੱਤਾ। ਜਿਸ ਨਾਲ ਪੀਟਰ ਦੀ ਚਮੜੀ ਬੁਰੀ ਤਰ੍ਹਾਂ ਝੁਲਸ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)