'ਮੇਰੀ ਮਾਂ ਬੋਲੀ ਪੰਜਾਬੀ ਹੈ ਪਰ ਇਸ਼ਕ ਉਰਦੂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਇਸ਼ਕ ਉਰਦੂ'

ਪਾਕਿਸਤਾਨ ਵਿੱਚ ਜੰਮੇ ਐੱਚ ਕੇ ਲਾਲ 1976 ਤੋਂ ਚੰਡੀਗੜ੍ਹ ਵਿੱਚ ਲੋਕਾਂ ਨੂੰ ਉਰਦੂ ਸਿਖਾ ਰਹੇ ਹਨ। ਉਨ੍ਹਾਂ ਨੂੰ ਉਰਦੂ ਨਾਲ ਐਨਾ ਮੋਹ ਸੀ ਕਿ ਪੂਰੀ ਜ਼ਿੰਦਗੀ ਉਸਦੇ ਲੇਖੇ ਲਾ ਦਿੱਤੀ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ