100 ਸਾਲਾਂ ਬਾਅਦ ਹੋਇਆ ਭਾਰਤੀ ਫੌਜੀਆਂ ਦਾ ਸਸਕਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਦਾ ਫਰਾਂਸ 'ਚ ਹੋਇਆ ਸਸਕਾਰ

ਪਹਿਲੀ ਵਿਸ਼ਵ ਜੰਗ ਵਿੱਚ ਲੜੇ ਭਾਰਤੀ ਦੋ ਫੌਜੀਆਂ ਦੀਆਂ ਮ੍ਰਿਤਕ ਦੇਹ ਫਰਾਂਸ ਵਿੱਚ ਖੁਦਾਈ ਦੌਰਾਨ ਮਿਲੀਆਂ। ਇਨ੍ਹਾਂ ਦੇ ਭਾਰਤੀ ਹੋਣ ਦੀ ਪਛਾਣ ਗੜ੍ਹਵਾਲ ਰਾਈਫਲਸ ਦੇ ਬਿੱਲੇ ਤੋਂ ਹੋਈ।

ਰਿਪੋਰਟਰ: ਰਾਹੁਲ ਜੋਗਲੇਕਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ