ਕੌਣ ਸੀ ਮੁਗਾਬੇ ਹੀਰੋ ਜਾਂ ਭ੍ਰਿਸ਼ਟ ਸ਼ਾਸਕ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰੌਬਰਟ ਮੁਗਾਬੇ ਹੀਰੋ ਜਾਂ ਭ੍ਰਿਸ਼ਟ ਸ਼ਾਸਕ?

ਜ਼ਿੰਬਾਬਵੇ ਦੀ ਅਜ਼ਾਦੀ ਤੋਂ ਬਾਅਦ ਰੋਬਰਟ ਮੁਗਾਬੇ ਨੇ ਦੇਸ 'ਤੇ ਤਿੰਨ ਦਹਾਕਿਆਂ ਤੱਕ ਰਾਜ ਕੀਤਾ। ਕਈ ਲੋਕ ਮੁਗਾਬੇ ਦੀ ਦੇਸ ਦੀ ਮਾੜੀ ਹਾਲਤ ਲਈ ਅਲੋਚਨਾ ਕਰਦੇ ਹਨ ਤੇ ਕਈ ਉਸਨੂੰ ਹੀਰੋ ਮੰਨਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ