ਇੱਥੇ ਡੰਡੇ ਦੇ ਜ਼ੋਰ 'ਤੇ ਕਰਵਾਈ ਜਾਂਦੀ ਹੈ ਸਫ਼ਾਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਸ ਨੂੰ ਹੈ ਇੰਡੀਆ ਗੇਟ ਦੇ ਆਲੇ-ਦੁਆਲੇ ਦੀ ਸਫ਼ਾਈ ਦੀ ਫ਼ਿਕਰ?

79 ਸਾਲਾ ਸਤੀਸ਼ ਕਪੂਰ ਨੇ ਇੰਡੀਆ ਗੇਟ ’ਤੇ ਸਫਾਈ ਦਾ ਜਿੰਮਾ ਚੁੱਕਿਆ ਹੈ। ਉਹ ਰੋਜ਼ਾਨਾ ਆਪਣੀ ਸਪੈਸ਼ਲ ਗੱਡੀ 'ਤੇ ਬੈਠ ਕੇ ਆਉਂਦੇ ਹਨ ਤੇ ਸਾਫ਼-ਸਫ਼ਾਈ ਕਰਦੇ ਅਤੇ ਕਰਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ