ਇਸ ਪਿੰਡ ਦੀਆਂ ਕੁੜੀਆਂ ਨੂੰ ਕਦੋਂ ਮਿਲੇਗਾ ਸਿੱਖਿਆ ਦਾ ਅਧਿਕਾਰ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਪਿੰਡ ਦੀਆਂ ਕੁੜੀਆਂ ਪੜ੍ਹਾਈ ਤੋਂ ਕਿਉਂ ਹਨ ਸੱਖਣੀਆਂ?

ਗੁਜਰਾਤ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਦਾ ਜਾਇਜ਼ਾ ਲੈ ਰਹੀਆਂ ਬਾਇਕਰਸ ਨੇ ਦੂਜੇ ਦਿਨ ਉਪਲਾਗੋੜਾ ਪਿੰਡ ਦੀਆਂ ਮੁਸ਼ਕਲਾਂ ਜਾਣੀਆਂ।

ਇਸ ਪਿੰਡ ਵਿੱਚ ਸਿੱਖਿਆ ਨਾਂ ਦੇ ਬਰਾਬਰ ਹੈ ਯਾਨਿ ਕਿ ਕੋਈ ਵਿਵਸਥਾ ਨਾ ਹੋਣ ਕਾਰਨ ਕੁੜੀਆਂ ਨੂੰ ਤੀਜੀ ਚੌਥੀ ਕਲਾਸ ਤੋਂ ਬਾਅਦ ਪੜ੍ਹਾਈ ਛੱਡਣੀ ਪੈਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ