ਝੁੱਗੀਆਂ 'ਚ ਰਹਿਣ ਵਾਲੇ ਲੋਕ ਹੁਣ ਸੋਣਗੇ ਚੈਨ ਦੀ ਨੀਂਦ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCInnovators: ਇਨ੍ਹਾਂ ਛੱਤਾਂ ਨਾਲ ਬਦਲੇਗੀ ਝੁੱਗੀ ਝੋਂਪੜੀਆਂ ਦੀ ਤਸਵੀਰ?

ਇੰਜਨੀਰਿੰਗ ਦੀ ਪੜਾਈ ਕਰਨ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਵਾਪਸ ਆਏ ਹਸਿਤ ਗਨਾਤਰਾ ਨੇ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਲਈ ਮਜ਼ਬੂਤ ਛੱਤਾਂ ਬਣਾਉਣ ਦੀ ਕਾਢ ਕੱਢੀ ਹੈ।

ਇਸ ਸਸਤੀ ਤੇ ਟਿਕਾਊ ਛੱਤ ਨਾਲ ਝੁੱਗੀ ਵਾਸੀ ਚੈਨ ਦੀ ਨੀਂਦ ਸੋ ਸਕਦੇ ਹਨ।

ਕੈਰੋਲੀਨ ਰਾਈਸ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ