'ਮੈਂ ਮੌਤ ਖ਼ੂਨ ਤੇ ਰੋਂਦੀਆਂ ਮਾਵਾਂ ਦੇਖੀਆਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਈਐੱਸ ਦੇ ਚੁੰਗਲ ਤੋਂ ਭੱਜੇ ਨੌਜਵਾਨ ਦੀ ਆਪਬੀਤੀ

ਆਈਐੱਸ ਵੱਲੋਂ ਇਸ ਨੌਜਵਾਨ ਨੂੰ ਆਪਣੇ ਦੋਸਤਾਂ ਨੂੰ ਨਾ ਮਾਰਨ ਕਰਕੇ ਗੱਦਾਰ ਕਿਹਾ ਗਿਆ। ਇਹ ਨੌਜਵਾਨ ਆਈਐੱਸ 'ਚ ਇਬਾਦਤ ਸਿੱਖਣ ਲਈ ਸ਼ਾਮਲ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ