ਰਖਾਈਨ ਦੇ ਹਿੰਦੂਆਂ ਨੂੰ ਕਿਸਦਾ ਡਰ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰਖਾਈਨ ਦੇ ਹਿੰਦੂਆਂ ਨੂੰ ਕਿਸਦਾ ਡਰ?

ਰੋਹਿੰਗਿਆ ਮੁਸਲਮਾਨਾਂ ਨਾਲ ਜੁੜੇ ਪੂਰੇ ਵਿਵਾਦ ਵਿੱਚ ਹਿੰਦੂ ਆਬਾਦੀ ਪਿਸ ਰਹੀ ਹੈ। ਰਖਾਈਨ ਵਿੱਚ ਹੋਏ ਹਿੰਦੂਆਂ ਦੇ ਕਤਲਾਂ ਬਾਰੇ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ।