‘ਸਾਡੀ ਵੀ ਜ਼ਿੰਦਗੀ ਗੀਤਾ-ਬਬੀਤਾ ਵਰਗੀ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੁੜੀਆਂ ਜੋ ਹਨ ਪਾਕਿਸਤਾਨ ਦੀ ਰੈਸਲਿੰਗ ਚੈਂਪੀਅਨ

ਪਾਕਿਸਤਾਨ ਦੀਆਂ ਦੋ ਰੈਸਲਰ ਭੈਣਾਂ ਜਿੰਨ੍ਹਾਂ ਨੇ ਜੂਡੋ ਵਿੱਚ ਕੌਮਾਂਤਰੀ ਪੱਧਰ 'ਤੇ ਨਾਂ ਕਮਾਇਆ। ਅੰਬਰੀਨ ਤੇ ਹੁਮੇਰਾ ਨੇ ਕਈ ਕੌਮਾਂਤਰੀ ਖੇਡਾਂ ਵਿੱਚ ਮੈਡਲ ਜਿੱਤੇ ਹਨ ,ਜਿੰਨ੍ਹਾਂ ਦੀ ਗਿਣਤੀ ਬਾਰੇ ਖੁਦ ਉਨ੍ਹਾਂ ਨੂੰ ਅੰਦਾਜ਼ਾ ਨਹੀਂ।

ਰਿਪੋਰਟਰ: ਫ਼ਾਕਿਰ ਮੁਨੀਰ

ਸਬੰਧਿਤ ਵਿਸ਼ੇ