ਇਰਾਕ ਵਿੱਚ ਸ਼ਾਂਤੀ ਦਾ ਸੁਨੇਹਾ ਦਿੰਦੇ ਬਾਈਕਰਸ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੰਗ ਦੀ ਮਾਰ ਝੱਲਦੇ ਇਰਾਕ ਵਿੱਚ ਕੌਣ ਦਿੰਦਾ ਸ਼ਾਂਤੀ ਦਾ ਸੁਨੇਹਾ?

ਇਰਾਕ ਦੇ ਨੌਜਵਾਨਾਂ ਵੱਲੋਂ ਬਣਾਏ ਗਏ ਇਸ ਗਰੁੱਪ ਵਿੱਚ ਕਿਸੇ ਦਾ ਫਿਰਕਾ ਜਾਂ ਧਰਮ ਨਹੀਂ ਪੁੱਛਿਆ ਜਾਂਦਾ। ਬਾਈਕਸ 'ਤੇ ਸਵਾਰ ਹੋ ਕੇ ਇਹ ਲੋਕ ਪੂਰੇ ਇਰਾਕ ਵਿੱਚ ਸ਼ਾਂਤੀ ਦਾ ਸੁਨੇਹਾ ਫੈਲਾ ਰਹੇ ਹਨ।

ਰਿਪੋਰਟਰ: ਜੁਆਏ ਇਨਵੁਡ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)