ਕਿਹੋ-ਜਿਹੀ ਸੀ ਕਾਤਲਾਂ ਦੇ ਸੰਪ੍ਰਦਾਇ ਵਾਲੇ ਮੈਨਸਨ ਦੀ ਜਿੰਦਗੀ ?ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਮੈਨਸਨ ਫੈਮਲੀ' ਨਾਂ ਦਾ ਸੰਪ੍ਰਦਾਇ ਵਾਲੇ ਮੈਨਸਨ ਦਾ ਸਫ਼ਰ

ਉਸ ਦੀਆਂ ਜ਼ਿਆਦਾਤਰ ਚੇਲੀਆਂ ਨਸ਼ਿਆਂ ਕਰਕੇ ਬਣੀਆਂ ਮੱਧ ਵਰਗੀ ਔਰਤਾਂ ਸਨ ਜੋ ਉਸ ਨੂੰ ਈਸਾ ਮਸੀਹ ਦਾ ਅਵਤਾਰ ਮੰਨਣ ਲੱਗ ਪਈਆਂ ਸਨ।

ਨਸਲੀ ਜੰਗ ਭੜਕਾਉਣ ਲਈ ਕਤਲ ਕਰਵਾਉਣ ਮਗਰੋਂ ਮੈਨਸਨ ਨੂੰ ਯਕੀਨ ਹੋ ਗਿਆ ਕਿ ਉਹ ਇੱਕ ਨਵਾਂ ਸਮਾਜ ਬਣਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ