ਬੋਧੀਆਂ ਅਤੇ ਮੁਲਸਮਾਨਾਂ 'ਚ ਕਿਉਂ ਹੈ ਤਣਾਅ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਿਆਂਮਾਰ ਵਿੱਚ ਬੋਧੀਆਂ ਅਤੇ ਮੁਲਸਮਾਨਾਂ 'ਚ ਕਿਉਂ ਹੈ ਤਣਾਅ?

ਮਿਆਂਮਾਰ ਵਿੱਚ ਰਾਸ਼ਟਰਵਾਦ ਦੀ ਭਾਵਨਾ ਤੇਜ਼ੀ ਨਾਲ ਵਧ ਰਹੀ ਹੈ। ਅਰਾਕਾਨ ਨੈਸ਼ਨਲ ਪਾਰਟੀ ਮੁਤਾਬਕ ਰੋਹਿੰਗਿਆਂ ਮੁਸਲਮਾਨ ਵੱਖਰਾ ਇਸਲਾਮਿਕ ਰਾਸ਼ਟਰ ਸਥਾਪਿਤ ਕਰਨਾ ਚਾਹੁੰਦੇ ਹਨ।

ਪੱਤਰਕਾਰ ਨਿਤਿਨ ਸ਼੍ਰੀਵਾਸਤਵ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)