‘ਵੁਲਰ ਝੀਲ ਦੀ ਸਫ਼ਾਈ ਹੀ ਮੇਰੀ ਜ਼ਿੰਦਗੀ ਦਾ ਟੀਚਾ ਹੈ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਿਲੋ, 'ਕਲੀਨ ਇੰਡੀਆ' ਦੇ ਅੰਬੈਸਡਰ ਨੂੰ

17 ਸਾਲਾ ਬੀਲਾਲ ਪਿਛਲੇ 5 ਸਾਲਾਂ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਝੀਲ ਦੀ ਸਫ਼ਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਇਸ ਕੰਮ ਦੀ ਤਰੀਫ਼ ਕਰ ਚੁੱਕੇ ਹਨ।

ਡਰੋਨ ਫਿਲਮਿੰਗ: ਅਹਿਮੇਰ ਖ਼ਾਨ, ਫਿਲਮਿੰਗ: ਫੈਸਲ ਐੱਚ ਭਾਟ, ਨਿਰਮਾਣ ਅਤੇ ਐਡੀਟਿੰਗ: ਆਮੀਰ ਪੀਰਜ਼ਾਦਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ