ਰਾਵਲਪਿੰਡੀ 'ਚ ਹਿੰਦੂ ਕੁੜੀ ਹੋਣ ਦਾ ਮਤਲਬ

ਰਾਵਲਪਿੰਡੀ 'ਚ ਹਿੰਦੂ ਕੁੜੀ ਹੋਣ ਦਾ ਮਤਲਬ

ਕਿਤੇ ਬਿੰਦੀ ਲਗਾਉਣ ਅਤੇ ਕਿਤੇ ਸਿੰਦੂਰ ਲਗਾਉਣ 'ਤੇ ਉਨ੍ਹਾਂ ਨੂੰ ਟੋਕਿਆ ਜਾਂਦਾ ਹੈ। ਕਈ ਲੋਕਾਂ ਤੋਂ ਧਰਮ ਪਰਿਵਰਤਨ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਹਨ।

ਦੇਖੋ, ਪਾਕਿਸਤਾਨ ਵਿੱਚ ਰਹਿਣ ਵਾਲੀਆਂ ਹਿੰਦੂ ਔਰਤਾਂ ਦੀ ਆਪਬੀਤੀ।

ਸ਼ੁਮਾਇਲਾ ਖ਼ਾਨ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)