20 ਲੱਖ ਕੁੜੀਆਂ ਨੂੰ ਸਕੂਲ ਪਹੁੰਚਾਉਣ ਦਾ ਕੀ ਹੈ ਤਰੀਕਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCInnovators: 20 ਲੱਖ ਕੁੜੀਆਂ ਨੂੰ ਸਕੂਲ ਪਹੁੰਚਾਉਣ ਦਾ ਕੀ ਹੈ ਤਰੀਕਾ?

'ਕੁੜੀਆਂ ਪੜਾਓ' ਸੰਸਥਾ ਵੱਲੋਂ ਚਲਾਈ ਗਈ ਮੁਹਿੰਮ ਦਾ ਰਾਜਸਥਾਨ ਵਿੱਚ 20 ਲੱਖ ਕੁੜੀਆਂ ਨੂੰ ਫਾਇਦਾ ਮਿਲਿਆ ਹੈ। ਇਸ ਸੰਸਥਾ ਦੇ ਕਾਰਕੁੰਨ ਘਰ ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਪੜ੍ਹਾਈ ਬਾਰੇ ਜਾਗਰੂਕ ਕਰਦੇ ਹਨ।

ਡੇਵਿਡ ਰੀਡ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)