ਪੋਲਿਓ ਰੋਗੀ ਕਿਸਾਨ ਨੇ ਲਿਆਂਦੀ ਅਨਾਰਾਂ ਦੀ ਬਹਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੋਲਿਓ ਰੋਗੀ ਕਿਸਾਨ ਨੇ ਲਿਆਂਦੀ ਅਨਾਰਾਂ ਦੀ ਬਹਾਰ

15 ਸਾਲ ਪਹਿਲਾਂ ਜਿਸ ਬਨਾਸਕਾਂਠਾ ਵਿੱਚ ਕਿਸੇ ਨੇ ਅਨਾਰ ਦੀ ਖੇਤੀ ਬਾਰੇ ਸੋਚਿਆ ਵੀ ਨਹੀਂ ਸੀ। ਅੱਜ ਉੱਥੋਂ ਦੇ ਗੇਨਾਭਾਈ ਪਟੇਲ ਨੂੰ ਅਨਾਰਾਂ ਦੀ ਖੇਤੀ ਲਈ ਪਦਮਸ਼੍ਰੀ ਅਵਾਰਡ ਮਿਲਿਆ ਹੈ।

ਬੀਬੀਸੀ ਪੱਤਰਕਾਰ ਵਿਨੀਤ ਖਰੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ