ਪਲਾਸਟਿਕ ਰਹਿੰਦ-ਖੂੰਹਦ ਤੋਂ ਇੰਝ ਬਣਦਾ ਹੈ ਪੈਟਰੋਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

500 ਕਿਲੋ ਪਲਾਸਟਿਕ ਤੋਂ 240 ਲੀਟਰ ਡੀਜ਼ਲ!

ਹੈਦਰਾਬਾਦ ਦੇ ਸਤੀਸ਼ ਕੁਮਾਰ ਮੁੜ ਨਾ ਵਰਤੇ ਜਾਣ ਵਾਲੇ ਪਲਾਸਟਿਕ ਤੋਂ ਪੈਟਰੋਲ, ਡੀਜ਼ਲ ਅਤੇ ਹੋਰ ਬਾਲਣ ਬਣਾਉਂਦੇ ਹਨ। ਉਨ੍ਹਾਂ ਦੀ ਇਸ ਕਾਢ ਨੇ ਕੂੜੇ ਨੂੰ ਤਾਂ ਖ਼ਤਮ ਕੀਤਾ ਹੀ ਹੈ ਵਪਾਰ ਨੂੰ ਵੀ ਵਧਾਵਾ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਕਿਉਂ ਹੋਈ ਬਡੂੰਗਰ ਦੀ ਛੁੱਟੀ?

ਕਿਸ ਦੇ ਕੈਪਟਨ ਘਰ ਰਹਿਣ 'ਤੇ ਖਹਿਰਾ ਨੂੰ ਇਤਰਾਜ਼?

ਕਿਹੋ ਜਿਹੀ ਹੋਵੇਗੀ ਉੱਤਰੀ ਕੋਰੀਆ ਦੇ ਨਾਲ ਜੰਗ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)