ਇਸ ਗੁਜਰਾਤੀ ਸਾਜ਼ ਦੇ ਦੇਸ਼ ਵਿਦੇਸ਼ ਵਿੱਚ ਚਰਚੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਜ਼, ਜਿਸਦਾ ਸੰਗੀਤ ਤੁਹਾਨੂੰ ਕਰ ਦੇਵੇਗਾ ਮੰਤਰ-ਮੁਗਧ

ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਪਹਾੜਾਂ ਦੀ ਪੂਜਾ ਦੌਰਾਨ ਪਾਵੜੀ ਸਾਜ਼ ਨੂੰ ਵਜਾਇਆ ਜਾਂਦਾ ਹੈ। ਇਹ ਸਾਜ਼ ਸਿਰਫ਼ ਗੁਜਰਾਤ ਤੱਕ ਹੀ ਸੀਮਿਤ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਇਸਦੀ ਚਰਚਾ ਹੈ।

ਪੱਤਰਕਾਰ ਵਿਨੀਤ ਖਰੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)