ਦੁਬਈ ਦੀਆਂ ਬੁਲੰਦ ਇਮਾਰਤਾਂ ਪਿੱਛੇ ਭਾਰਤੀ ਹੌਸਲਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦੁਬਈ 'ਚ ਭਾਰਤੀ ਮਜ਼ਦੂਰਾਂ ਦੀ ਜ਼ਿੰਦਗੀ ਦੀ ਝਲਕ

ਅੰਕੜਿਆਂ ਮੁਤਾਬਕ ਭਾਰਤੀ ਮੂਲ ਦੇ 28 ਲੱਖ ਲੋਕ ਦੁਬਈ ਵਿੱਚ ਰਹਿੰਦੇ ਹਨ। ਜਿਨ੍ਹਾਂ ਵਿੱਚ 20 ਲੱਖ ਮੁਲਾਜ਼ਮ ਹਨ। ਜ਼ਿਆਦਾਤਰ ਸੜਕਾਂ, ਟਾਵਰਜ਼ ਅਤੇ ਪੁੱਲ ਭਾਰਤੀ ਮਜ਼ਦੂਰਾਂ ਵੱਲੋਂ ਬਣਾਏ ਗਏ ਹਨ।

ਪੱਤਰਕਾਰ ਜ਼ੁਬੈਰ ਅਹਿਮਦ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)