ਤੁਹਾਡੇ ਸ਼ਹਿਰ ਦੀਆਂ ਲਾਈਟਾਂ ਕਿਵੇਂ ਵਧਾ ਰਹੀਆਂ ਨੇ ਪ੍ਰਦੂਸ਼ਣ ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਨਾਵਟੀ ਲਾਈਟਾਂ ਕਾਰਨ ਵੀ ਹੋ ਰਿਹਾ ਹੈ ਪ੍ਰਦੂਸ਼ਣ 'ਚ ਵਾਧਾ

ਪੁਲਾੜ ਏਜੰਸੀ ਨਾਸਾ ਦੀਆਂ ਤਸਵੀਰਾਂ ਮੁਤਾਬਕ ਰਾਤ ਵੇਲੇ ਲਾਈਟਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ ਅਤੇ ਇਹ ਬਨਾਵਟੀ ਲਾਈਟਾਂ ਵਾਤਾਵਰਣ ’ਤੇ ਪ੍ਰਭਾਵ ਪਾਉਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)