147 ਸਾਲ ਪੁਰਾਣੀ ਝੀਲ ਨੇ ਕਿਵੇਂ ਤਾਰੇ 12,000 ਕਿਸਾਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੁੱਕੀ ਹੋਈ 147 ਸਾਲ ਪੁਰਾਣੀ ਝੀਲ ਨੇ ਕਿਵੇਂ ਤਾਰੇ 12,000 ਕਿਸਾਨ?

ਗੁਜਰਾਤ ਦੇ ਪਿੰਡ ਖਾਰਾਘੋਡਾ ਦੇ ਕਿਸਾਨਾਂ ਨੇ 147 ਸਾਲ ਪੁਰਾਣੀ ਕੱਛ ਝੀਲ ਨੂੰ ਖ਼ੁਦ ਚੰਦਾ ਇਕੱਠਾ ਕਰਕੇ ਠੀਕ ਕਰਵਾਇਆ ਹੈ। ਇਨ੍ਹਾਂ ਕਿਸਾਨਾਂ ਸਦਕਾ ਇਸ ਝੀਲ ਵਿੱਚ ਹੁਣ ਭਰਪੂਰ ਪਾਣੀ ਹੈ ਅਤੇ ਕਿਸਾਨਾਂ ਦੇ ਚਿਹਰੇ ’ਤੇ ਖੁਸ਼ੀ ਵੀ।

ਪੱਤਰਕਾਰ ਵਿਜੇਸਿੰਹ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ