ਹੌਂਸਲੀ ਕੀ ਹੈ, ਇਹ ਮਿਸ ਵ੍ਹੀਲ ਚੇਅਰ ਕੋਲੋਂ ਪੁੱਛੋਂ ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਪਾਹਜਾਂ ਦੇ ਹੌਂਸਲੇ ਵਧਾਉਣ ਵਾਲੀ ਕੌਣ ਹੈ ਇਹ ਮਿਸ ਵ੍ਹੀਲ ਚੇਅਰ?

14 ਸਾਲਾ ਦੀ ਉਮਰ ’ਚ ਮਲੇਰੀਏ ਨਾਲ ਅਪੰਗ ਹੋਣ ਕਾਰਨ ਵਿਰਾਲੀ ਨੂੰ ਉਸਦੇ ਪਰਿਵਾਰ ਤੇ ਦੋਸਤਾਂ ਨੇ ਛੱਡ ਦਿੱਤਾ ਅਤੇ ਜਿਸ ਤੋਂ ਬਾਅਦ ਉਸ ਨੇ ਦੋ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)