ਉਹ ਥਾਂ, ਜਿੱਥੇ ਅਵਾਜਾਈ ਤੋਂ ਜ਼ਰੂਰੀ ਹੈ ਬੱਚਿਆਂ ਲਈ ਖੇਡਣਾ

ਇੰਗਲੈਂਡ ਦੇ ਬ੍ਰਿਸਟਲ ਵਿੱਚ ਹਰ ਮੰਗਲਵਾਰ ਨੂੰ ਬੱਚਿਆਂ ਦੇ ਖੇਡਣ ਲਈ ਸੜਕ ਬੰਦ ਕਰ ਦਿੱਤੀ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)