ਮਾਵਾਂ ਲਈ ਇੱਕ ਵੀਡੀਓ ਲਿੰਕ ਕਿਵੇਂ ਬਣਿਆ ਮਸੀਹਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCInnovators: ਮਾਵਾਂ ਲਈ ਇੱਕ ਵੀਡੀਓ ਲਿੰਕ ਕਿਵੇਂ ਬਣਿਆ ਮਸੀਹਾ?

'ਸਿਹਤ ਕਹਾਣੀ' ਸੰਸਥਾ ਵੱਲੋਂ ਪਾਕਸਿਤਾਨ ਵਿੱਚ ਵੀਡੀਓ ਲਿੰਕ ਜ਼ਰੀਏ ਦਾਈਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਨਾਲ ਉਹ ਗਰਭਵਤੀ ਔਰਤਾਂ ਨੂੰ ਚੰਗਾ ਇਲਾਜ ਮੁਹੱਈਆ ਕਰਵਾ ਰਹੇ ਹਨ।

ਪੌਲੀਨ ਮੈਸਨ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)