'ਇੱਥੇ ਹਰ ਸਾਲ ਵਿਕਦੀਆਂ ਹਨ ਕਰੀਬ 12 ਹਜ਼ਾਰ ਕੁੜੀਆਂ'
'ਇੱਥੇ ਹਰ ਸਾਲ ਵਿਕਦੀਆਂ ਹਨ ਕਰੀਬ 12 ਹਜ਼ਾਰ ਕੁੜੀਆਂ'
ਨੇਪਾਲ-ਭਾਰਤ ਦੀ ਸਰਹੱਦ ਦੀ ਚੌਕਸੀ ਕਰਨ ਵਾਲੇ ਸੁਰੱਖਿਆ ਮੁਲਾਜ਼ਮਾਂ ਮੁਤਾਬਕ ਭਾਰਤ ਅਤੇ ਨੇਪਾਲ ਦੀ 1,751 ਕਿਲੋਮੀਟਰ ਲੰਬੀ ਸਰਹੱਦ 'ਤੇ ਤਸਕਰੀ ਰੋਕਣਾ ਮੁਸ਼ਕਿਲ ਹੀ ਨਹੀਂ ਹੈ ਸਗੋਂ ਨਾਮੁਮਕਿਨ ਹੈ।
ਰਿਪੋਰਟਰ- ਸਲਮਾਨ ਰਾਵੀ
ਕੈਮਰਾਮੈਨ- ਦੇਵਲਿਨ ਰੌਏ