ਜ਼ਿੰਦਗੀ ਜ਼ਿੰਦਾਬਾਦ ਕਿਵੇਂ ਹੁੰਦੀ ਹੈ ਰਣਜੀਤ ਕੌਰ ਤੋਂ ਸਿੱਖੋ

ਜ਼ਿੰਦਗੀ ਜ਼ਿੰਦਾਬਾਦ ਕਿਵੇਂ ਹੁੰਦੀ ਹੈ ਰਣਜੀਤ ਕੌਰ ਤੋਂ ਸਿੱਖੋ

8 ਦਸੰਬਰ 2011 ਨੂੰ 23 ਸਾਲਾ ਰਣਜੀਤ ਕੌਰ ’ਤੇ ਉਸ ਨਾਲ ਹੀ ਪੜ੍ਹਦੇ ਇੱਕ ਸ਼ਖਸ ਨੇ ਤੇਜ਼ਾਬ ਸੁੱਟ ਦਿੱਤਾ ਸੀ। ਐਨੇ ਵੱਡੇ ਹਾਦਸੇ ਤੋਂ ਬਾਅਦ ਵੀ ਉਸਨੇ ਜ਼ਿੰਦਗੀ ਜਿਉਂਣੀ ਨਹੀਂ ਛੱਡੀ।

ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)