ਹੜ੍ਹਾਂ ’ਚ ਉਸਰਿਆ ਪਿਆਰ ਦਾ ਪੁਲ਼

ਹੜ੍ਹਾਂ ’ਚ ਉਸਰਿਆ ਪਿਆਰ ਦਾ ਪੁਲ਼

ਤਮਿਲ ਅਦਾਕਾਰ ਆਧਵ ਕੰਨਾਦਾਸਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਨੇ ਚੇਨੱਈ ਹੜ੍ਹ ਦੇ ਰਾਹਤ ਕਾਰਜ ਵਿੱਚ ਇਕੱਠੇ ਕੰਮ ਕੀਤਾ। ਇਸ ਦੌਰਾਨ ਦੋਵਾਂ ਵਿੱਚ ਪਿਆਰ ਪਿਆ ਅਤੇ 6 ਦਸੰਬਰ ਨੂੰ ਦੋਵਾਂ ਦਾ ਵਿਆਹ ਹੋ ਗਿਆ।

ਇਸ ਜੋੜੇ ਲਈ ਦਸੰਬਰ ਮਹੀਨਾ ਖਾਸ ਹੈ ਕਿਉਂਕਿ ਇਨ੍ਹਾਂ ਦੀ ਮੁਲਾਕਾਤ ਵੀ ਦਸੰਬਰ ’ਚ ਹੋਈ, ਮਾਪਿਆਂ ਦੀ ਸਹਿਮਤੀ ਵੀ ਦਸੰਬਰ ਵਿੱਚ ਮਿਲੀ ਅਤੇ ਵਿਆਹ ਵੀ ਦਸੰਬਰ ’ਚ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)