ਪਹਿਲੀ ਕਸ਼ਮੀਰੀ ਰੈਪਰ ਨੇ ਢਾਈਆਂ ਰੂੜ੍ਹੀਵਾਦ ਦੀਆਂ ਕੰਧਾਂ

ਪਹਿਲੀ ਕਸ਼ਮੀਰੀ ਰੈਪਰ ਨੇ ਢਾਈਆਂ ਰੂੜ੍ਹੀਵਾਦ ਦੀਆਂ ਕੰਧਾਂ

ਮਹਿਕ ਦਾ ਸਟੇਜੀ ਨਾਂ ਐਨੀਮੀ ਹੈ ਅਤੇ ਉਹ ਉਦੋਂ ਤੋਂ ਰੈਪ ਕਰ ਰਹੀ ਹੈ ਜਦੋਂ ਉਹ 6ਵੀਂ ਕਲਾਸ ਵਿੱਚ ਪੜ੍ਹਦੀ ਸੀ। ਮਹਿਕ ਰੈਪ ਵਿੱਚ ਹੀ ਅਪਣਾ ਭਵਿੱਖ ਬਣਾਉਣਾ ਚਾਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)