ਕਿਸਾਨੀ ਸੰਕਟ ਨੇ ਜਸਪਾਲ ਕੌਰ ਦੇ ਘਰ ਤਿੰਨ ਸੱਥਰ ਵਿਛਾਏ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਸਾਨੀ ਸੰਕਟ ਨੇ ਜਸਪਾਲ ਕੌਰ ਦੇ ਘਰ ਤਿੰਨ ਸੱਥਰ ਵਿਛਾਏ

ਫ਼ਤਿਹਗੜ੍ਹ ਸਾਹਿਬ ਦਾ ਪਿੰਡ ਚਨਾਰਥਲ ਕਲਾਂ ਕਿਸਾਨੀ ਸੰਕਟ ਵਿੱਚ ਅਜਿਹਾ ਘਿਰਿਆ ਕਿ ਇੱਕ ਹੀ ਟੱਬਰ ਦੀਆਂ ਤਿੰਨ ਅਰਥੀਆਂ ਘਰੋਂ ਨਿਕਲੀਆਂ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)