'ਪਾਕਿਸਤਾਨ ਨਾਲ ਖੇਡੇ ਦਿਨ ਯਾਦ ਆਉਂਦੇ ਹਨ'

'ਪਾਕਿਸਤਾਨ ਨਾਲ ਖੇਡੇ ਦਿਨ ਯਾਦ ਆਉਂਦੇ ਹਨ'

ਭਾਰਤੀ ਹਾਕੀ ਟੀਮ ਦੇ ਸਾਬਕਾ ਕੈਪਟਨ ਰਾਜਪਾਲ ਸਿੰਘ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਆਪਣੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।

ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)