ਪੋਪਕੋਰਨ ਬਾਰੇ ਇਹ ਪੰਜ ਗੱਲਾਂ ਕੀ ਤੁਸੀਂ ਜਾਣਦੇ ਹੋ?
ਪੋਪਕੋਰਨ ਬਾਰੇ ਇਹ ਪੰਜ ਗੱਲਾਂ ਕੀ ਤੁਸੀਂ ਜਾਣਦੇ ਹੋ?
ਪੋਪਕੋਰਨ ਦੁਨੀਆਂ ਭਰ ਵਿੱਚ ਬਣਾਇਆ ਜਾਣ ਵਾਲਾ ਸਭ ਤੋਂ ਪੁਰਾਣਾ ਪਕਵਾਨ ਹੈ। 7000 ਸਾਲ ਪਹਿਲਾਂ ਇਹ ਅਮਰੀਕਾ ਵਿੱਚ ਵਿਕਿਸਤ ਹੋਇਆ ਅਤੇ 500 ਸਾਲ ਪਹਿਲਾਂ ਅਮਰੀਕਾ ਯਾਤਰਾ ਕਰਨ ਤੋਂ ਬਾਅਦ ਕ੍ਰਿਸਟੋਫਰ ਕੋਲੰਬਸ ਨੇ ਕੋਰਨ ਨੂੰ ਪੂਰੀ ਦੁਨੀਆਂ ਵਿੱਚ ਪੇਸ਼ ਕੀਤਾ।