ਅਮਰੀਕਾ: ਕਿਉਂ ਕਰਨਾ ਚਾਹੁੰਦੀ ਹੈ ਇਹ ਕੁੜੀ ਆਪਣੇ ਸਕੂਲ ’ਤੇ ਕੇਸ?

ਅਮਰੀਕਾ ਦੇ ਟੈਕਸਸ ਦੀ ਮੈਰੀ ਓਲੀਵਰ ਮੁਤਾਬਕ ਉਸ ਨੂੰ ਅਮਰੀਕੀ ਝੰਡੇ ਦੇ ਸਨਮਾਨ ’ਚ ਖੜ੍ਹੇ ਨਾ ਹੋਣ ਕਾਰਨ ਸਕੂਲ ’ਚ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਮੈਰੀ ਹੁਣ ਆਪਣੇ ਸਕੂਲ ਦੇ ਖ਼ਿਲਾਫ਼ ਕੇਸ ਕਰਨ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)