‘ਅਸੀਂ ਜਿਨਾਂ ਸੋਚਦੇ ਹਾਂ ਦਿੱਲੀ ਓਨੀ ਵੀ ਅਸੁਰੱਖਿਅਤ ਨਹੀਂ’

‘ਅਸੀਂ ਜਿਨਾਂ ਸੋਚਦੇ ਹਾਂ ਦਿੱਲੀ ਓਨੀ ਵੀ ਅਸੁਰੱਖਿਅਤ ਨਹੀਂ’

16 ਦਸੰਬਰ 2012 ਨੂੰ ਵਾਪਰੇ ਦਿੱਲੀ ਦੇ ਨਿਰਭਿਆ ਰੇਪ ਕਾਂਡ ਨੇ ਪੂਰੇ ਦੇਸ ਨੂੰ ਹਿਲਾ ਕੇ ਰੱਖ ਦਿੱਤਾ। ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਬਾਰੇ ਸਵਾਲ ਖੜੇ ਹੋਣ ਲੱਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)