ਬ੍ਰਿਟੇਨ: ਮੈਡੀਕਲ ਸਾਇੰਸ ਦੇ ਚਮਤਕਾਰ ਨੇ ਬੱਚੀ ਨੂੰ ਦਿੱਤੀ ਨਵੀਂ ਜ਼ਿੰਦਗੀ

ਇਨਸਾਨ ਦਾ ਦਿਲ ਉਸਦੇ ਸੀਨੇ ਅੰਦਰ ਹੁੰਦਾ ਹੈ ਪਰ ਸੋਚੋ, ਜੇ ਕਿਸੇ ਦਾ ਦਿਲ ਉਸਦੇ ਸਰੀਰ ਬਾਹਰ ਹੋਵੇ, ਤਾਂ ਕਿਵੇਂ ਲੱਗੇਗਾ। ਬ੍ਰਿਟੇਨ ਵਿੱਚ ਇੱਕ ਛੋਟੀ ਬੱਚੀ ਦਾ ਜਨਮ ਇਸ ਤਰ੍ਹਾਂ ਹੀ ਹੋਇਆ। ਫਿਰ ਮੈਡੀਕਲ ਸਾਇੰਸ ਅਤੇ ਡਾਕਟਰਾਂ ਦੀ ਮਦਦ ਨਾਲ ਉਸਦਾ ਦਿਲ ਸੀਨੇ ਅੰਦਰ ਪਹੁੰਚਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)