ਬੇਰੁਜ਼ਗਾਰ ਤੋਂ ਅਰਬਪਤੀ ਬਣਨ ਦਾ ਰਾਜ਼ ਕੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੇਰੁਜ਼ਗਾਰ ਤੋਂ ਅਰਬਪਤੀ ਬਣਨ ਦਾ ਰਾਜ਼ ਕੀ?

ਜਨਸੰਘੀ ਪਿਛੋਕੜ ਤੋਂ ਹੁੰਦੇ ਹੋਏ ਵੀ ਬੀ ਆਰ ਸ਼ੈੱਟੀ ਨੇ ਆਪਣੇ ਮੁਲਾਜ਼ਮਾ ਲਈ ਮਸਜਿਦ ਬਣਵਾਈ ਹੈ। ਬੀ ਆਰ ਸ਼ੈੱਟੀ ਸਯੁੰਕਤ ਅਰਬ ਅਮੀਰਾਤ ਦੇ 5 ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਕਹਾਣੀ ਰੰਕ ਤੋਂ ਰਾਜਾ ਵਾਲੀ ਹੈ।

ਪੱਤਰਕਾਰ ਜ਼ੁਬੈਰ ਅਹਿਮਦ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)