ਜੰਮਦਿਆਂ ਹੀ ਦੂਜੇ ਜਦੋਂ 20 ਸਾਲ ਬਾਅਦ ਮਾਂ-ਧੀ ਦਾ ਹੋਇਆ ਮੇਲ
ਜੰਮਦਿਆਂ ਹੀ ਦੂਜੇ ਜਦੋਂ 20 ਸਾਲ ਬਾਅਦ ਮਾਂ-ਧੀ ਦਾ ਹੋਇਆ ਮੇਲ
ਮੁੜ ਗਰਭਵਤੀ ਹੋਣ ਤੇ ਕਈ ਔਰਤਾਂ ਨੇ ਇਸਨੂੰ ਲੁਕਾਇਆ ਅਤੇ ਬੱਚਾ ਪੈਦਾ ਹੋਣ 'ਤੇ ਦੂਜਿਆਂ ਨੂੰ ਦੇ ਦਿੱਤਾ। ਇੱਕ ਅਜਿਹੀ ਹੀ ਔਰਤ ਜਦੋਂ 20 ਸਾਲ ਬਾਅਦ ਆਪਣੀ ਕੁੜੀ ਨੂੰ ਮਿਲੀ ਤਾਂ ਕੀ ਹੋਇਆ, ਦੇਖੋ ਇਸ ਵੀਡੀਓ ਵਿੱਚ।