ਪਾਕਿਸਤਾਨੀ ਸਾਜ਼ ਦੀ ਧੁਨ ਸੁਣ ਤੁਸੀਂ ਵੀ ਹੋ ਜਾਓਗੇ ਮੁਰੀਦ
ਪਾਕਿਸਤਾਨੀ ਸਾਜ਼ ਦੀ ਧੁਨ ਸੁਣ ਤੁਸੀਂ ਵੀ ਹੋ ਜਾਓਗੇ ਮੁਰੀਦ
ਇਸ ਸਾਜ਼ ਨੂੰ ਬੋਰਿੰਡੋ ਕਿਹਾ ਜਾਂਦਾ ਹੈ। ਜਿਸਨੂੰ ਪਾਕਿਸਤਾਨ ਵਿੱਚ ਕਦੇ ਖੁਸ਼ੀ ਅਤੇ ਦੁਖ਼ ਦੇ ਮੌਕੇ 'ਤੇ ਵਜਾਇਆ ਜਾਂਦਾ ਸੀ। ਪਰ ਅੱਜ ਇੰਟਰਨੈੱਟ ਦੀ ਦੁਨੀਆਂ ਵਿੱਚ ਇਹ ਕਿਤੇ ਲੁਪਤ ਹੋ ਰਿਹਾ ਹੈ।
ਪੱਤਰਕਾਰ ਸ਼ੁਮਾਇਲਾ ਖਾਨ ਦੀ ਰਿਪੋਰਟ