ਕੈਂਸਰ ਦੇ ਮਰੀਜ਼ਾਂ ਲਈ ਮਸੀਹਾ ਬਣਿਆ ਇਹ ਡਾਕਟਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCInnovators: ਗਲੇ ਦੇ ਕੈਂਸਰ ਦੇ ਮਰੀਜ਼ਾਂ ਲਈ ਮਸੀਹਾ ਬਣਿਆ ਇਹ ਡਾਕਟਰ

ਡਾਕਟਰ ਵਿਸ਼ਾਲ ਰਾਓ ਨੇ ਗਲੇ ਦੇ ਕੈਂਸਰ ਨਾਲ ਪੀੜਤ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਂਦਾ। ਉਨ੍ਹਾਂ ਨੇ ਬੇਹੱਦ ਘੱਟ ਕੀਮਤ ਵਿੱਚ ਅਜਿਹਾ ਯੰਤਰ ਬਣਿਆ ਹੈ ਜਿਸਦੀ ਮਦਦ ਨਾਲ ਮਰੀਜ਼ ਮੋੜ ਤੋਂ ਬੋਲ ਸਕਦੇ ਹਨ।

ਕੈਰੋਲਿਨ ਰਾਈਸ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)