ਜ਼ਿੰਦਗੀ ਜਿਉਂਣ ਦੀ ਅਸਲ ਪ੍ਰੇਰਣਾ ਦਿੰਦਾ ਇਹ ਬੈਂਡ
ਜ਼ਿੰਦਗੀ ਜਿਉਂਣ ਦੀ ਅਸਲ ਪ੍ਰੇਰਣਾ ਦਿੰਦਾ ਇਹ ਬੈਂਡ
ਹਾਦਸਿਆਂ, ਬੀਮਾਰੀਆਂ ਅਤੇ ਦੁਸ਼ਵਾਰੀਆਂ ਨੂੰ ਦਰਕਿਨਾਰ ਕਰ ਕੇ ਜ਼ਿੰਦਗੀ ਦੇ ਗੀਤ ਗਾਉਣਾ ਚਮਕੌਰ, ਮਸਤ ਅਤੇ ਸੁਖਦੀਪ ਦੇ ਹਿੱਸੇ ਆਇਆ ਹੈ। ਭਦੌੜ ਦੀ 'ਜੈ ਦੁਰਗਾ ਭਜਨ ਮੰਡਲੀ' ਦੀ ਕਹਾਣੀ ਜਾਨਣ ਲਈ ਇਹ ਵੀਡੀਓ ਦੇਖੋ।
ਪੱਤਰਕਾਰ ਸੁਖਚਰਨ ਪ੍ਰੀਤ ਦੀ ਰਿਪੋਰਟ