ਪਰਮਾਣੂ ਹਾਦਸੇ ਤੋਂ 31 ਸਾਲ ਬਾਅਦ ਚਰਨੋਬਿਲ 'ਚ ਕੀ ਦੇਖਣ ਜਾਂਦੇ ਹਨ ਲੋਕ?
ਪਰਮਾਣੂ ਹਾਦਸੇ ਤੋਂ 31 ਸਾਲ ਬਾਅਦ ਚਰਨੋਬਿਲ 'ਚ ਕੀ ਦੇਖਣ ਜਾਂਦੇ ਹਨ ਲੋਕ?
31 ਸਾਲ ਬਾਅਦ ਸੁੰਨਸਾਨ ਸ਼ਹਿਰ ਚਰਨੋਬਿਲ ਯੁਕਰੇਨ ਦੀਆਂ ਸਭ ਤੋਂ ਪਸੰਦੀਦਾ ਥਾਵਾਂ ਵਿੱਚੋਂ ਇੱਕ ਬਣ ਗਿਆ ਹੈ। ਇੱਥੋਂ ਕੁਝ ਕਿੱਲੋਮੀਟਰ ਦੂਰ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਨਿਊਕਲੀਅਰ ਹਾਦਸਾ ਹੋਇਆ ਸੀ ਜਿਸ ਵਿੱਚ 30 ਲੋਕ ਮਾਰੇ ਗਏ ਸੀ ਅਤੇ 2 ਲੱਖ ਲੋਕਾਂ ਦੇ ਨਿਕਾਸ ਤੋਂ ਬਾਅਦ ਇੱਥੇ 30 ਕਿੱਲੋਮੀਟਰ ਦਾ ਚਰਨੋਬਿਲ ਐਕਸਕਲੂਜ਼ਨ ਜ਼ੋਨ ਬਣਾਇਆ ਗਿਆ।
ਪੱਤਰਕਾਰ ਈਲਾਨ ਦੱਤਾ ਵਿਲੀਅਮਸ ਦੀ ਰਿਪੋਰਟ