ਅਜੀਬੋ- ਗਰੀਬ ਮਸ਼ੀਨਾਂ ਦਾ ਕਾਢੀ ਕਿਵੇਂ ਬਣਿਆ ਸੋਸ਼ਲ ਮੀਡੀਆ ਦਾ ਸਟਾਰ
ਅਜੀਬੋ- ਗਰੀਬ ਮਸ਼ੀਨਾਂ ਦਾ ਕਾਢੀ ਕਿਵੇਂ ਬਣਿਆ ਸੋਸ਼ਲ ਮੀਡੀਆ ਦਾ ਸਟਾਰ
5 ਸਾਲ ਦੀ ਉਮਰ ’ਚ ਜੋਸਫ ਹਰਸਚਰ ਨੇ ਆਪਣੀਆਂ ਟੌਫ਼ੀਆਂ ਰੱਖਣ ਲਈ ਪਹਿਲੀ ਮਸ਼ੀਨ ਬਣਾਈ। ਇਨ੍ਹਾਂ ਵੀਡੀਓਜ਼ ਨੇ ਸੋਸ਼ਲ ਮੀਡੀਆ ’ਤੇ ਲੱਖਾਂ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ।