ਤੁਹਾਨੂੰ ਮੋਬਾਈਲ ਦੇਣ ਵਾਲੇ ਦੇਸ ਕੋਂਗੋ ਦੇ ਬੱਚੇ ਭੁੱਖ ਨਾਲ ਲੜ ਰਹੇ ਹਨ
ਤੁਹਾਨੂੰ ਮੋਬਾਈਲ ਦੇਣ ਵਾਲੇ ਦੇਸ ਕੋਂਗੋ ਦੇ ਬੱਚੇ ਭੁੱਖ ਨਾਲ ਲੜ ਰਹੇ ਹਨ
ਕੋਂਗੋ ਵਿੱਚ ਲੋਕ ਖਾਣੇ ਲਈ ਬੇਨਤੀ ਕਰ ਰਹੇ ਹਨ ਪਰ ਇਨ੍ਹਾਂ ਨੂੰ ਲੋੜ ਮੁਤਾਬਕ ਮਦਦ ਨਹੀਂ ਮਿਲ ਰਹੀ। ਭੋਜਨ ਵੰਡ ਕੇਂਦਰ ਵਿੱਚ ਅੱਧਾ ਰਾਸ਼ਨ ਹੀ ਦਿੱਤਾ ਜਾ ਰਿਹਾ ਹੈ। ਬੁਆਈ ਨਾ ਹੋਣ ਕਰਕੇ ਖਾਣੇ ਦੀ ਕਮੀ ਹੋ ਗਈ।