ਬ੍ਰਿਟੇਨ: ਬਰਮਿੰਘਮ ਦਾ ‘ਬਾਲੀਵੁੱਡ ਬਾਦਸ਼ਾਹ’

ਬ੍ਰਿਟੇਨ: ਬਰਮਿੰਘਮ ਦਾ ‘ਬਾਲੀਵੁੱਡ ਬਾਦਸ਼ਾਹ’

ਗਾਇਕੀ ਦੇ ਨਾਲ ਨਾਲ ਜੈਸ ਅਕੋਰਡਿਅਨ ਤੇ ਹਰਮੋਨਿਅਮ ਵੀ ਵਜਾਉਂਦੇ ਹਨ। ਵਪਾਰ ਦੇ ਨਾਲ ਜੈਸ ਦੇ ਗਾਣੇ ਦਾ ਸ਼ੌਕ ਵੀ ਵੱਧਦਾ ਗਿਆ। ਉਹ ਕੰਮ ਤੋਂ ਬਾਅਦ ਆਪਣਾ ਜ਼ਿਆਦਾ ਸਮਾਂ ਗਾਇਕੀ ਵਿੱਚ ਬਤੀਤ ਕਰਦੇ ਹਨ। ਉਨ੍ਹਾਂ ਨੇ 6 ਐਲਬਮ ਵਿੱਚ ਗਾਣੇ ਗਾਏ ਹਨ। ਉਨ੍ਹਾਂ ਦੇ ਬਹੁਤ ਸਾਰੇ ਗਾਣੇ ਸੋਸ਼ਲ ਮੀਡੀਆ 'ਤੇ ਕਾਫ਼ੀ ਹਿਟ ਵੀ ਹੋਏ ਹਨ।

ਰਾਹੁਲ ਜੋਗਲੇਕਰ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)