ਰੋਹਿੰਗਿਆਂ ਦੇ ਹੱਕ ਵਿੱਚ ਕਰਾਟੇ ਚੈਂਪਿਅਨ ਦੀ ਹਾਅ

ਰੋਹਿੰਗਿਆਂ ਦੇ ਹੱਕ ਵਿੱਚ ਕਰਾਟੇ ਚੈਂਪਿਅਨ ਦੀ ਹਾਅ

ਪਾਕਿਸਤਾਨ ਦੇ ਇਤਿਹਾਸ ਵਿੱਚ ਨਾਮ ਕਮਾਉਣ ਵਾਲੇ ਅਸ਼ਰਫ਼ ਤਾਈ ਨੇ ਹੀ ਇੱਥੇ ਕਰਾਟੇ ਫੈਡਰੇਸ਼ਨ ਬਣਾਈ। ਉਹ ਬਰਮਾ ਤੋਂ ਪਾਕਿਸਤਾਨ ਆਏ ਸੀ। ਅਸ਼ਰਫ਼ ਤਾਈ ਬਰਮਾ ਦੇ ਹਰ ਕੌਮੀ ਦਿਹਾੜੇ 'ਤੇ ਉੱਥੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਰੋਹਿੰਗਿਆਂ ਮੁਸਲਮਾਨਾਂ ਨਾਲ ਹੋ ਰਹੇ ਜ਼ੁਲਮਾਂ ਕਾਰਨ ਉੱਥੇ ਨਾ ਜਾਣ ਦਾ ਫੈਸਲਾ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)