ਬ੍ਰਾਜ਼ੀਲ: ਇਹ ਐਪ ਕਿਵੇਂ ਰੱਖਦਾ ਹੈ ਤੁਹਾਨੂੰ ਸੁਰੱਖਿਅਤ?

ਬ੍ਰਾਜ਼ੀਲ: ਇਹ ਐਪ ਕਿਵੇਂ ਰੱਖਦਾ ਹੈ ਤੁਹਾਨੂੰ ਸੁਰੱਖਿਅਤ?

ਓਟੀਟੀ ਅਤੇ ਕਰੋਸਫਾਇਰ ਸ਼ਹਿਰ ਵਿੱਚ ਹਿੰਸਾ ਬਾਰੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਦੇ ਹਨ। ਉਹ ਇਸ ਡਾਟੇ ਦੀ ਵਰਤੋਂ ਨਾਲ ਲੋਕਾਂ ਨੂੰ ਚੇਤਾਵਨੀ ਦਿੰਦੇ ਹਨ। ਡਾਟਾ ਨੂੰ ਨਕਸ਼ੇ ਵਿੱਚ ਵੀ ਜੋੜਿਆ ਗਿਆ ਹੈ ਅਤੇ ਅੰਕੜਿਆਂ ਨੂੰ ਇਕੱਠੇ ਕਰਨ ਲਈ ਵਰਤਿਆ ਜਾਂਦਾ ਹੈ।

ਪਿਛਲੇ ਸਾਲ ਬ੍ਰਾਜ਼ੀਲ ਵਿੱਚ 61,619 ਲੋਕ ਮਾਰੇ ਗਏ ਸੀ। ਰਿਓ ਡੀ ਜਨੇਰੋ ਵਿੱਚ 5033 ਲੋਕਾਂ ਦਾ ਕਤਲ ਹੋਇਆ ਸੀ-ਨਿਊਯਾਰਕ ਸਿਟੀ ਤੋਂ ਲਗਭਗ 15 ਗੁਣਾ ਵੱਧ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)