ਇਸ ਤਸਵੀਰ ਵਿੱਚ ਪੱਥਰ ਸੁੱਟਣ ਵਾਲੀ ਔਰਤ ਦੀ ਹੋਈ 30 ਸਾਲਾਂ ਬਾਅਦ ਪਛਾਣ

ਇਸ ਤਸਵੀਰ ਵਿੱਚ ਪੱਥਰ ਸੁੱਟਣ ਵਾਲੀ ਔਰਤ ਦੀ ਹੋਈ 30 ਸਾਲਾਂ ਬਾਅਦ ਪਛਾਣ

ਇੰਤੀਫਦਾ ਦੇ 30 ਸਾਲ ਬਾਅਦ ਇਸ ਤਸਵੀਰ ਵਿਚਲੀ ਔਰਤ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਜੁੱਤੀ ਹੱਥ ਵਿੱਚ ਫੜੀ ਪੱਥਰ ਕਿਉਂ ਸੁੱਟ ਰਹੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)