ਪਾਕਿਸਤਾਨ: ਬੇਨਜ਼ੀਰ ਭੁੱਟੋ ਦੇ ਕਾਫ਼ਲੇ 'ਤੇ ਹੋਏ ਹਮਲੇ ਦੀ ਕਹਾਣੀ ਗਵਾਹਾਂ ਦੀ ਜ਼ੁਬਾਨੀ
ਪਾਕਿਸਤਾਨ: ਬੇਨਜ਼ੀਰ ਭੁੱਟੋ ਦੇ ਕਾਫ਼ਲੇ 'ਤੇ ਹੋਏ ਹਮਲੇ ਦੀ ਕਹਾਣੀ ਗਵਾਹਾਂ ਦੀ ਜ਼ੁਬਾਨੀ
ਬੇਨਜ਼ੀਰ ਭੁੱਟੋ ਦਾ ਕਤਲ ਦਸ ਸਾਲ ਪਹਿਲਾਂ 27 ਦਸੰਬਰ ਨੂੰ ਰਾਵਲਪਿੰਡੀ ਵਿੱਚ ਹੋਇਆ। ਕਈ ਸਾਲਾਂ ਦੀ ਜਲਾਵਤਨੀ ਤੋਂ ਬਾਅਦ ਵਾਪਸ ਪਰਤੀ ਬੇਨਜ਼ੀਰ ਉੱਤੇ ਹੋਇਆ ਦੂਜਾ ਹਮਲਾ ਮਾਰੂ ਸਾਬਤ ਹੋਇਆ। ਬੀਬੀਸੀ ਦੇ ਪੱਤਰਕਾਰ ਫਰਹਤ ਜਾਵੇਦ ਨੇ ਇਸ ਹਮਲੇ ਦੇ ਦੋ ਗਵਾਹਾਂ ਨਾਲ ਗੱਲਬਾਤ ਕੀਤੀ ਹੈ।