ਪੰਜਾਬ ਦੇ ਇਸ ਸਕੂਲ 'ਚ ਵਿਦਿਆਰਥੀ ਹੀ ਅਧਿਆਪਕ ਹਨ

ਪੰਜਾਬ ਦੇ ਇਸ ਸਕੂਲ 'ਚ ਵਿਦਿਆਰਥੀ ਹੀ ਅਧਿਆਪਕ ਹਨ

ਇਹ ਹਾਲ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਦਾ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਨਹੀਂ ਹਨ। ਸਕੂਲ ਦੇ ਕੰਮਾਂ ਦੇ ਨਾਲ ਨਾਲ ਪੜ੍ਹਾਉਣ ਦਾ ਕੰਮ ਵੀ ਵਿਦਿਆਰਥੀਆਂ ਨੂੰ ਹੀ ਕਰਨਾ ਪੈਂਦਾ ਹੈ।

ਪਿਛਲੇ 10 ਸਾਲਾਂ ਤੋਂ ਇਹ ਸਕੂਲ ਅਧਿਆਪਕ ਤੋਂ ਸੱਖਣਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)